Guess Who? | Kaka Ji | Official Music Video | New Punjabi Song
Kaka Ji Records presents new song "Guess Who?" from the album IMMORTAL Song :- Guess Who? Lyricist/Composer/Singer:- #kakaji Mix/Master:- Stereo Shinobi Video - Witness Films Video Director:- Divyanshu Joshi (DJ) Ai Generalist:- Icyigniter CGI aka Azhar Khan ਇਸ ਮੁਲਕ 'ਚ ਵਹਿਮ ਦੀ ਬਿਮਾਰੀ, ਜਿਹੜੀ ਸਦੀਆਂ 'ਚ ਗਈ ਨੀ ਸੁਧਾਰੀ, ਚੜ੍ਹੀ ਸਾਰਿਆਂ 'ਤੇ ਰੱਬ ਦੀ ਖੁਮਾਰੀ, ਬਾਬੇ ਸਾਰਿਆਂ ਦੇ ਹੀ ਬਲਾਤਕਾਰੀ. ਲੋਕ ਫੁਕਰੇ ਤੇ ਹੌਲ਼ੇ ਕਿਰਦਾਰ ਦੇ, ਇਤਿਹਾਸ ਲੈ ਕੇ ਹਵਾਬਾਜ਼ੀ ਮਾਰਦੇ, ਕੁਝ ਜਿੱਤਦੇ, ਤੇ ਚਾਹੇ ਜਿਹੜੇ ਹਾਰਦੇ, ਇਹਨਾਂ ਵਿੱਚੋਂ ਹੀ ਆਉਂਦੇ ਨੇ ਅਧਿਕਾਰੀ ਸਰਕਾਰੀ. ਇਸ ਮੁਲਕ 'ਚ ਵਹਿਮ ਦੀ ਬਿਮਾਰੀ, ਜਿਹੜੀ ਸਦੀਆਂ 'ਚ ਗਈ ਨੀ ਸੁਧਾਰੀ, ਚੜ੍ਹੀ ਸਾਰਿਆਂ 'ਤੇ ਰੱਬ ਦੀ ਖੁਮਾਰੀ, ਬਾਬੇ ਸਾਰਿਆਂ ਦੇ ਹੀ ਬਲਾਤਕਾਰੀ. ਇਹ ਤਾਂ ਕਿਸੇ ਨੂੰ ਵੀ ਨਹੀਂ ਪਸੰਦ ਆ ਰਹੇ, ਹੁਣ ਦੂਜੇ ਮੁਲਕਾਂ 'ਚ ਗੰਦ ਪਾ ਰਹੇ, ਇਕ ਦੂਜੇ ਕੋਲੋਂ ਐਵੇਂ ਖਾਰ ਖਾ ਰਹੇ, ਸ਼ਾਂਤ ਠਾਵਾਂ 'ਤੇ ਫਜ਼ੂਲ ਨਾਰੇ ਲਾ ਰਹੇ. ਹੁਣ ਗਾਨ ਜਿਹੜੇ ਇਹਨਾਂ ਦਾ ਹੀ ਘਰ ਹੈ, ਬੜੇ ਚਾਪਲੂਸ ਇਹਨਾਂ ਦੇ ਲਿਖਾਰੀ, ਵਪਾਰੀ. ਇਸ ਮੁਲਕ 'ਚ ਵਹਿਮ ਦੀ ਬਿਮਾਰੀ, ਜਿਹੜੀ ਸਦੀਆਂ 'ਚ ਗਈ ਨੀ ਸੁਧਾਰੀ, ਚੜ੍ਹੀ ਸਾਰਿਆਂ 'ਤੇ ਰੱਬ ਦੀ ਖੁਮਾਰੀ, ਬਾਬੇ ਸਾਰਿਆਂ ਦੇ ਹੀ ਬਲਾਤਕਾਰੀ. ਇਹ ਤਾਂ ਕਿਸੇ ਨੂੰ ਵੀ ਨਹੀਂ ਪਸੰਦ ਆ ਰਹੇ, ਹੁਣ ਦੂਜੇ ਮੁਲਕਾਂ 'ਚ ਗੰਦ ਪਾ ਰਹੇ, ਇਕ ਦੂਜੇ ਕੋਲੋਂ ਐਵੇਂ ਖਾਰ ਖਾ ਰਹੇ, ਸ਼ਾਂਤ ਥਾਵਾਂ 'ਤੇ ਫਜ਼ੂਲ ਨਾਅਰੇ ਲਾ ਰਹੇ, ਗੁਣਗਾਨ ਜਿਹੜੇ ਇਹਨਾਂ ਦਾ ਹੀ ਗਾ ਰਹੇ, ਬੜੇ ਚਾਪਲੂਸ ਇਹਨਾਂ ਦੇ ਲਿਖਾਰੀ, ਵਪਾਰੀ. ਇਸ ਮੁਲਕ 'ਚ ਵਹਿਮ ਦੀ ਬਿਮਾਰੀ, ਜਿਹੜੀ ਸਦੀਆਂ 'ਚ ਗਈ ਨੀ ਸੁਧਾਰੀ, ਚੜ੍ਹੀ ਸਾਰਿਆਂ 'ਤੇ ਰੱਬ ਦੀ ਖੁਮਾਰੀ, ਬਾਬੇ ਸਾਰਿਆਂ ਦੇ ਹੀ ਬਲਾਤਕਾਰੀ. ਜੀਹਨੂੰ ਪੂਜਦੇ ਉਹਦਾ ਜਲੂਸ ਕੱਢਦੇ, ਕਿਸੇ ਟਾਈਪ ਦਾ ਵੀ ਰੱਬ ਨੀ ਇਹ ਛੱਡਦੇ, ਉੱਥੇ ਉੱਥੇ ਜਾ ਕੇ ਬਦਬੂ ਜੀ ਆਉਂਦੀ ਹੈ, ਜਿੱਥੇ ਜਿੱਥੇ ਜਾ ਕੇ ਇਹ ਝੰਡੇ ਗੱਡਦੇ ਮੱਤ ਕੁਦਰਤ ਦੀ ਇਹਨਾ ਨੇ ਮਾਰੀ, ਜਿੰਨੇ ਫੁੱਦੂ ਇਹ ਓਨੇ ਹੀ ਹੰਕਾਰੀ, ਇਹ ਧਰਤੀ ਦੀ ਬਣ ਗਏ ਬਿਮਾਰੀ, ਜਿਹੜੀ ਸਦੀਆਂ ’ਚ ਜਾਣੀ ਨੀ ਸੁਧਾਰੀ। ਇਸ ਮੁਲਕ 'ਚ ਵਹਿਮ ਦੀ ਬਿਮਾਰੀ, ਜਿਹੜੀ ਸਦੀਆਂ 'ਚ ਗਈ ਨੀ ਸੁਧਾਰੀ, ਚੜ੍ਹੀ ਸਾਰਿਆਂ 'ਤੇ ਰੱਬ ਦੀ ਖੁਮਾਰੀ, ਬਾਬੇ ਸਾਰਿਆਂ ਦੇ ਹੀ ਬਲਾਤਕਾਰੀ. ਜਿੱਥੇ ਭੇਜਦੇ ਨੇ ਕੁੜੀਆਂ ਨੂੰ ਮੱਥਾ ਟੇਕਣੇ ਨੂੰ ਉੱਥੇ ਅੱਖਾਂ ਨਾਲ ਪਾੜਦੇ ਨੇ ਕੱਪੜੇ ਇਹਨਾਂ ਦਾ ਇਲਾਜ ਨਹੀਂ ਕੋਈ ਕਰ ਸਕਦਾ, ਚਾਹੇ ਡੇਢ ਸੌ ਵਾਰੀ ਵੀ ਓਸ਼ੋ ਅੱਪੜੇ ਟੈਕਸ ਦਾ ਕੀ ਕੀਤਾ ਤੁਹਾਡੇ ਫੇਵਰਟ ਨੇ, ਪੁੱਛੋ ਉਹਨੂੰ ਛੱਡ ਕੇ ਇਹ ਬੰਦਗੀ ਸਾਰੀ ਦੁਨੀਆਂ ਤੋਂ ਵੱਧ ਤੁਹਾਡੇ ਕੋਲ ਕਿਉਂ, ਹਵਾ, ਪਾਣੀ, ਮਿੱਟੀ, ਸੋਚ ਵਿੱਚ ਗੰਦਗੀ. ਤੁਹਾਡੀ ਗੰਦਗੀ 'ਚ ਫਸ ਗਏ ਨੇ ਜਨੌਰ “ਕਾਕੇ” ਪੰਛੀ ਮਾਰ ਗਏ ਨੇ ਉਡਾਰੀ, ਧਰਮਾਂ ਦਾ ਮਸ
More Youtube Videos
7:38:54NEWYouTubeOpTic TEXAS VS GENTLE MATES!! SCUMP WATCH PARTY - CDL CHAMPS VEGAS DAY 2
7:58:31NEWYouTubeCall of Duty League Championship Weekend | Day 2
2:47:08YouTube🔴IF I LAUGH = YOU GET ROBUX!🔴
0:59YouTubeI feel for the oldest trick in the book...
7:47:55NEWYouTubeCDL CHAMPS WATCH PARTY LIVE FROM VEGAS | !yt !discord !tiktok !community
3:51:14YouTube2M special Verity Q&A
5:08:31YouTubeLeague of Legends at EWC 26 - Day 3 - Playoffs - Stream A
2:40YouTube